Brain ਤੇ Mind ਵਿਚਕਾਰ ਮਹੱਤਵਪੂਰਨ ਅੰਤਰ ਹੇਠਾਂ ਦਿੱਤੇ ਹਨ:
ਪਹਿਲਾਂ ਤੇ ਸਾਨੂੰ ਇਹ ਜਾਨਣ ਦੀ ਜਰੂਰਤ ਹੈ , ਕਿ brain ਨੂੰ 'ਦਿਮਾਗ' ਅਤੇ Mind ਨੂੰ 'ਮਨ' ਕਹਿੰਦੇ ਹਨ।
ਦਿਮਾਗ vs ਮਨ
◾ਦਿਮਾਗ ਇਕ ਸਰੀਰਕ ਚੀਜ਼ ਹੈ.
🔸ਮਨ ਇਕ ਮਾਨਸਿਕ ਚੀਜ਼ ਹੈ.
◾ਦਿਮਾਗ ਖੂਨ ਦੀਆਂ ਨਾੜੀਆਂ ਅਤੇ ਨਰਵ ਸੈੱਲਾਂ ਦਾ ਬਣਿਆ ਹੁੰਦਾ ਹੈ.
🔸ਮਨ ਕਿਸੇ ਸੈੱਲ ਤੋਂ ਨਹੀਂ ਬਣਦਾ ਅਤੇ ਕਲਪਨਾਤਮਕ ਹੁੰਦਾ ਹੈ. ਇਸਦਾ ਇਕ ਨਿਸ਼ਚਤ ਰੂਪ ਅਤੇ ਢਾਂਚਾ ਨਹੀਂ ਹੁੰਦਾ ਹੈ.
◾ਤੁਸੀਂ ਦਿਮਾਗ ਨੂੰ ਛੂਹ ਸਕਦੇ ਹੋ.
🔸ਤੁਸੀਂ ਮਨ ਨੂੰ ਨਹੀਂ ਛੂਹ ਸਕਦੇ।
🔴ਬਹੁਤ ਸਾਰੇ ਲੋਕ brain ਤੇ mind ਨੂੰ ਇੱਕੋ ਹੀ ਮੰਨਦੇ ਹਨ
🔳ਅਸੀਂ brain ਤੇ Mind ਦੀ ਵਿਆਖਿਆ ਆਉਣ ਵਾਲੇ ਕੁਝ ਸਮੇਂ ਤੱਕ ਸਾਇਟ ਤੇ ਪਾ ਦੇਵਾਂਗੇ ਤੁਸੀਂ ਸਾਡੀ ਸਾਇਟ ਨਾਲ ਜੁੜੇ ਰਹੋ ਤੇ
🔷🔷Please subscribe our site and follow instagram and facebook page immediately🔷🔷
0 Comments