1) ਜੇ ਤੁਹਾਨੂੰ ਕੋਈ ਕਹੇ ਕਿ ਮੈਂ ਤੈਨੂੰ ਕੁਝ ਪੁੱਛਣਾ ਹੈ, ਤਾਂ ਤੁਹਾਨੂੰ ਤੁਹਾਡੀ ਜਿੰਦਗੀ ਵਿੱਚ ਕੀਤੇ ਸਾਰੇ ਬੁਰੇ ਕੰਮ,ਓਸੇ ਵੇਲੇ ਤੁਰੰਤ ਯਾਦ ਆ ਜਾਣਗੇ,
2) ਜੋ ਇੰਨਸਾਨ ਬਹੁਤ ਸ਼ਰਮੀਲੇ ਹੁੰਦੇ ਹਨ,ਉਹ ਬਹੁਤ ਹੀ ਦਿਆਲੂ ਤੇ ਸਾਹਮਣੇ ਵਾਲੇ ਤੇ ਬਹੁਤ ਜਲਦੀ ਵਿਸ਼ਵਾਸ ਕਰਨ ਵਾਲੇ ਹੁੰਦੇ ਹਨ।
3) ਦੋਸਤ ਬਣਾਉਣ ਦਾ ਸਭ ਤੋਂ ਵਧੀਆ ਤਰੀਕਾ 20% ਬੋਲੋ ਅਤੇ 80% ਸੁਣੋ,
4) ਲੜਕੀਆਂ ਆਪਣੀ ਖੂਬਸੂਰਤੀ ਤੋਂ ਕਦੇ ਵੀ ਸਤੁੰਸ਼ਟ ਨਹੀਂ ਹੁੰਦੀਆਂ, ਉਹਨਾਂ ਨੂੰ ਹਮੇਸ਼ਾ ਦੂਸਰੀਆਂ ਲੜਕੀਆਂ ਪਸੰਦ ਲੱਗਦੀਆਂ ਹਨ।
5) ਜਦੋਂ ਇੰਨਸਾਨ ਰੋ ਰਿਹਾ ਹੁੰਦਾ ਹੈ , ਤਾਂ ਉਹ ਪੁਰਾਣੀਆਂ ਗੱਲਾਂ ਨੂੰ ਵੀ ਯਾਦ ਕਰਦਾ ਹੈ , ਕਿ ਉਹ ਹੋਰ ਜਿਆਦਾ ਰੋ ਸਕੇ ,
6) ਜੇਕਰ ਤੁਹਾਡਾ ਰੋਣ ਨੂੰ ਮਨ ਕਰਦਾ ਹੈ, ਪਰ ਤੁਸੀ ਰੋ ਨਹੀਂ ਰਹੇ, ਪਰ ਓਸੇ ਹੀ ਸਮੇਂ ਜੇਕਰ ਤੁਹਾਨੂੰ ਕੋਈ ਪੁੱਛ ਲਵੇ ਕੀ ਤੁਸੀਂ ਠੀਕ ਹੋ ਤਾਂ ਤੁਸੀਂ ਤੁਰੰਤ ਰੋਣ ਲੱਗ ਜਾਵੋਗੇ।
7) ਜੋ ਲੋਕ ਆਪਣੇ ਆਪ ਨੂੰ ਬਹੁਤ ਹੁਸਿ਼ਆਰ ਸਮਝਦੇ ਹਨ, ਪਰ ਉਹ ਹੁਸ਼ਿਆਰ ਨਹੀਂ ਹੁੰਦੇ ,
8) ਜੇ ਤੁਸੀ ਕਿਸੇ ਵੀ ਕੰਮ ਵਿੱਚ ਬਹੁਤ ਜਿਆਦਾ ਨਿਪੁੰਨ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਚਿੰਤਾ ਦਾ ਸਾਹਮਣਾ ਕਰਨਾ ਪਵੇਗਾ,
9) ਇੱਕ ਰਿਪੋਰਟ ਦੇ ਮੁਤਾਬਿਕ 85% ਲੋਕਾਂ ਨੂੰ ਚੰਗੇ ਤੇ ਕੁਝ ਕਰ ਵਿਖਾਉਣ ਦੇ ਵਿਚਾਰ ਸਿਰਫ਼ ਬਾਥਰੂਮ ਵਿੱਚ ਹੀ ਆਉਂਦੇ ਹਨ।
10) ਜੋ ਇੰਨਸਾਨ ਕਦੇ ਨਹੀਂ ਰੋਂਦਾ ਉਹ ਇੰਨਸਾਨ ਅੰਦਰੋਂ ਬਹੁਤ ਕੰਮਜੋ਼ਰ ਹੁੰਦਾ ਹੈ।
11) ਜੇ ਤੁਸੀਂ ਜਿੰਦਗੀ ਵਿੱਚ ਇਹੀ ਸੋਚਦੇ ਰਹੇ ਕਿ ਦੁਨੀਆਂ ਮੇਰੇ ਬਾਰੇ ਕੀ ਸੋਚੇਗੀ ਤਾਂ ਤੁਸੀਂ ਜਿੰਦਗੀ ਵਿੱਚ ਕਦੇ ਵੀ ਖੁਸ਼ ਨਹੀਂ ਰਹਿ ਸਕਦੇ,
12) ਜੇ ਤੁਹਾਨੂੰ ਸਾਰਾ ਦਿਨ ਨੀਂਦ ਆਉਂਦੀ ਰਹਿੰਦੀ ਹੈ, ਤਾਂ ਤੁਸੀਂ ਅੰਦਰੋਂ ਬਹੁਤ ਉਦਾਸ ਹੋ ,
13) ਕਿਸੇ ਸ਼ਾਤ ਤੇ ਸਾਉ ਇੰਨਸ਼ਾਨ ਨੂੰ ਗੁੱਸਾ ਦਿਵਾਉਣਾ ਤੁਹਾਡੇ ਲਈ ਖਤਰਨਾਕ ਸਿੱਧ ਹੋ ਸਕਦਾ ,
14) ਜਦੋਂ ਅਸੀਂ ਕਿਸੇ ਨੂੰ ਵੀ ਲਿਖਣ ਲਈ ਨਵਾਂ ਪੈੱਨ ਦੇਵਾਂਗੇ, ਤਾਂ 97% ਲੋਕ ਆਪਣਾ ਨਾਮ ਪਹਿਲਾਂ ਲਿਖਣਗੇ,
0 Comments