ਮਨੋਵਿਗਿਆਨਕ ਤੱਥ
ਸੁੱਖ ਦੁੱਖ ਜਿੰਦਗੀ ਦਾ ਹਿੱਸਾ ਹਨ ਤੇ ਇਹ ਆਉਂਦੇ ਜਾਂਦੇ ਰਹਿਣਗੇ ਹੁਣ ਮੁਸੀਬਤ ਇਹ ਹੈ ਕਿ ਸਾਨੂੰ ਸੁੱਖ ਤੇ ਦੁੱਖ ਵਿੱਚ ਸਹੀ ਤਰੀਕੇ ਨਾਲ ਰਹਿਣਾ ਨਹੀਂ ਆਉਂਦਾ
ਆਉ ਸਮਝਿਏ
ਸਾਡੀ ਜਿੰਦਗੀ ਵਿੱਚ ਖੁਸ਼ੀ ਗਮੀ ਆਉਂਦੀ ਹੀ ਰਹਿੰਦੀ ਹੈ ਆਉਣ ਵੀ ਕਿਉਂ ਨਾ ਜਿੰਦਗੀ ਏਨਾ ਬਿਨਾ ਹੈ ਵੀ ਕਾਹਦੀ
ਹੁਣ ਮੁਸੀਬਤ ਇਹ ਸਾਨੂੰ ਸੁੱਖ ਤੇ ਦੁੱਖ ਵਿੱਚ ਨਜਿੱਠਣਾ ਨਹੀਂ ਆਉਦਾਂ ਜਦੋਂ ਜਿੰਦਗੀ ਵਿੱਚ ਖੁਸ਼ੀ ਦਾ ਮਹੌਲ ਆਉਂਦਾ ਤਾਂ ਸਾਰਾ ਅਸੀਂ ਆਪਣਾ ਖੁਸ਼ੀ ਵਾਲਾ ਲੇਵਲ ਜਿਆਦਾ ਹੀ ਚੁੱਕ ਦਿੰਦੇ ਹਾਂ ਕਿ ਉਸ at a time ਮੰਨ ਲਓ ਕੋਈ ਘਟਨਾ ਵਾਪਰ ਜਾਵੇ ਮੰਨ ਲਓ ਵਿਆਹ ਹੈ ਘਰ ਵਿੱਚ ਖੁਸ਼ੀ ਦਾ ਮਹੌਲ ਹੈ ਠੀਕ ਹੈ ਖੁਸ਼ੀ ਵੇਲੇ ਖੁਸ਼ ਹੋਵੋ ਪਰ ਗਮ ਨਾਲ ਲੜਨ ਦੀ ਸ਼ਕਤੀ ਨਾ ਗਵਾਵੋ ਮੰਨ ਲਓ ਵਿਆਹ ਵਿੱਚ ਕਿਸੇ ਦੀ ਮੌਤ ਹੋਜੇ ਤਾਂ ਕਈ ਤੇ ਘਰਦੇ ਜੀਅ ਨਾਲ ਹੀ ਬੇਹੌਸ਼ ਹੋ ਜਾਂਦੇ ਆ ਕਈ ਵਾਰ ਗਮ ਨਾਲ ਮੌਤ ਵੀ ਹੋ ਜਾਂਦੀ ਹੈ stress ਜਿਆਦਾ ਹਾਵੀ ਹੋ ਜਾਂਦਾ
ਏਸੇ ਤਰ੍ਹਾਂ ਇਹ ਤਰੀਕਾ ਚੱਲਦਾ ਜੋ ਬਹੁਤਾ ਸਹੀ ਨਹੀਂ ਸਾਨੂੰ ਇਹਦੇ ਵਿੱਚ ਬਰੀਕੀ ਵਰਤਣ ਦੀ ਲੋੜ ਹੈ। ਸਾਨੂੰ ਆਪਣੇ ਵਿੱਚ ਹਮੇਸ਼ਾ balance ਰੱਖਣਾ ਚਾਹੀਦਾ ਤਾਂ ਕਿ ਅਸੀਂ ਛੇਤੀ ਕੰਮਜੋਰ ਨਾ ਹੋ ਸਕੀਏ ਭਾਵ stress ਸਾਡੇ ਤੇ ਹਾਵੀ ਨਾ ਹੋ ਸਕੇ stress ਸੁੱਖ ਦੁੱਖ ਦੇ ਪ੍ਰਗਟਾਵੇ ਵਿੱਚੋਂ ਨਿੱਕਲਦਾ ਹੈ ਇਸ ਤੋਂ ਬੱਚਣ ਲਈ ਜਰੂਰੀ ਹੈ ਕਿ balance ਰੱਖੋ ਸੁੱਖ ਵਿੱਚ ਗਮ ਸਹਿਣ ਦੀ ਹਿੰਮਤ ਰੱਖੋ ਤਾਂ ਕਿ stress ਦਾ ਸਾਡੇ ਤੇ ਕਬਜ਼ਾ ਨਾ ਕਰ ਸਕੇ
ਜਿੰਦਗੀ ਵਿੱਚ balance ਦੀ ਤਾਂ ਹਰ ਜਗ਼੍ਹਾ ਲੋੜ ਹੈ ਕੁਝ ਜਿਆਦਾ ਕਰਨ ਦੇ ਵੀ ਨੁਕਸਾਨ ਨੇ ਤੇ ਘੱਟ ਦੇ ਵੀ ਜੇ ਇਹਨਾਂ ਵਿੱਚ balance ਰੱਖਿਆ ਜਾਵੇਗਾ ਤਾਂ ਅਸੀਂ ਹਮੇਸ਼ਾ ਵਧੀਆ ਜੀਵਨ ਜੀਅ ਸਕਦੇ ਹਾਂ
0 Comments