Stress/ਚਿੰਤਾ ਬਹੁਤ ਵੱਡਾ ਰੋਗ ਹੈ। ਇਹ ਇਕ ਐਸੀ ਚੀਜ਼ ਹੈ ਕਿ ਬੰਦਾ ਸ਼ਰੀਰਕ ਤੇ ਮਾਨਸਿਕ ਦੋਨੋਂ ਪਾਸਿਓਂ ਰਗੜਿਆ ਜਾਂਦਾ ਹੈ। ਆਮ ਬੰਦੇ ਨੂੰ stress ਕਰਨ ਦੀ ਲੋੜ ਓਦੋਂ ਪੈਂਦੀ ਹੈ ਜਦੋ ਕੋਈ ਖਤਰਾ ਹੋਜੇ ਯਾ ਜੀਵਨ ਜੋਖਿਮ ਚ ਪੈ ਜੇ। ਖਤਰੇ ਦੇ ਟੈਮ ਜਦ ਬੰਦਾ stress ਚ ਜਾਂਦਾ ਹੈ ਤਾਂ ਉਸਦਾ ਪੂਰਾ ਸਿਸਟਮ ਆਪਣਾ ਬਾਕੀ recovery ਵਾਲਾ ਕੰਮ ਛੱਡਕੇ ਸਾਰਾ ਧਿਆਨ ਖਤਰੇ ਤੇ ਉਸਤੋਂ ਬਚਾਅ ਤੇ ਲਾ ਲੈਂਦਾ ਹੈ। ਇਸ ਨੂੰ fight or flight response ਵੀ ਕਿਹਾ ਗਿਆ ਹੈ psychology ਚ। ਮਤਲਬ ਹੁਣ ਯਾ ਲੜਨਾ ਪੈਣਾ ਹੈ ਯਾ ਭੱਜਣਾ ਪੈਣਾ ਹੈ।
0 Comments