Phobia / (ਭਾਵ ਡਰ)
ਮਨੋਵਿਗਿਆਨ ਵਿੱਚ ਵੱਖ - ਵੱਖ ਕਿਸਮਾਂ ਦੇ ਡਰ ਨੂੰ ਫੋਬੀਆ ਕਿਹਾ ਜਾਂਦਾ ਹੈ। ਇਹ ਡਰ ਕੁਝ ਖਾਸ ਚੀਜ਼ਾਂ ਜਾਂ ਸਥਿਤੀ ਨਾਲ ਜੁੜੇ ਵਿਵੇਕਸ਼ੀਲ ਡਰ ਹੁੰਦੇ ਹਨ,
* ਦਿਮਾਗੀ ਤੌਰ ਤੇ ਫੋਬੀਆ ਤਿੰਨ ਮੁੱਖ ਕਿਸਮਾਂ ਵਿੱਚ ਵੰਡਿਆ ਜਾਂਦਾ ਹੈ।
1. Specific Phobia = (ਖਾਸ ਡਰ) = ਇਹ ਫੋਬੀਆ ਜੋ ਕਿ ਸਭ ਤੋਂ ਵੱਧ ਆਮ ਹੁੰਦੇ ਹਨ ਅਤੇ ਖਾਸ ਆਬਜੈਕਟ ਤੇ ਕੇਂਦ੍ਰਤ ਹੁੰਦੇ ਹਨ।
ਜਿਵੇਂ ਕਿ = ਇਸ ਸਮੂਹ ਵਿੱਚ ਇੱਕ ਖਾਸ ਕਿਸਮ ਦੇ ਜਾਨਵਰ ਜਾਂ ਇੱਕ ਬੰਦ ਜਗੵਾ ਵਿੱਚ ਹੋਣ ਦਾ ਡਰ ਸ਼ਾਮਲ ਹੁੰਦਾ ਹੈ।
2. Social Phobia = (ਸਮਾਜਿਕ😱ਡਰ) = ਇਹ ਡਰ ਸਮਾਜਿਕ ਜਾਂ ਜਨਤਕ ਸਥਿਤੀਆਂ ਵਿੱਚ ਬਹੁਤ ਜ਼ਿਆਦਾ ਚਿੰਤਾ ਦਾ ਕਾਰਨ ਬਣਦਾ ਹੈ।
ਜਿਵੇਂ ਕਿ= ਸਮਾਜਿਕ ਢਾਂਚੇ ਵਿੱਚ ਕਮੀ ਮਹਿਸੂਸ ਹੁੰਦੀ ਹੈ।
3. Agora phobia = (ਭੀੜ ਵਾਲੀ ਥਾਂ ਤੇ ਇੱਕਲੇ ਰਹਿਣ ਦਾ ਡਰ) ਇਹ ਡਰ ਜਨਤਕ ਥਾਵਾਂ ਤੇ ਇੱਕਲੇ ਜਾਣ ਦਾ ਡਰ ਹੈ। ਜਿੱਥੋਂ ਕੋਈ ਸੌਖਾ ਬੱਚਦਾ ਨਹੀਂ , ਇਹ ਡਰ ਦੇ ਸ਼ਿਕਾਰ ਲੋਕ ਭੀੜ ਵਾਲੀਆਂ ਜਗ੍ਹਾ ਤੇ ਜਾਣ ਤੋਂ ਸੰਕੋਚ ਹੀ ਕਰਦੇ ਰਹਿੰਦੇ ਹਨ।

0 Comments